ਖ਼ਾਲਿਸ.. ਸਮਰੱਥਕਾਂ ਦਾ ਲੰਡਨ 'ਚ ਹੰਗਾਮਾ
ਘੇਰੀ ਵਿਦੇਸ਼ ਮੰਤਰੀ ਦੀ ਗੱਡੀ ਫ਼ਿਰ...
#london #drsjaishankar #viralvideo
ਲੰਡਨ 'ਚ ਖ਼ਾ/ਲਿ/ਸਤਾਨ ਸਮਰੱਥਕਾਂ ਵਲੋਂ ਵਿਦੇਸ਼ ਮੰਤਰੀ ਦਾ ਜੰਮ ਕੇ ਵਿਰੋਧ ਕੀਤਾ ਗਿਆ | ਦਰਅਸਲ ਵਿਦੇਸ਼ ਮੰਤਰੀ Dr. S. Jaishankar ਲੰਡਨ ਵਿਖੇ ਚੈਥਮ ਹਾਊਸ ਥਿੰਕ ਟੈਂਕ 'ਚ ਪ੍ਰੋਗਰਾਮ 'ਚ ਹਿੱਸਾ ਲੈਣ ਗਏ ਸਨ ਤੇ ਜਿਵੇਂ ਹੀ ਉਹ ਬਾਹਰ ਆਏ ਤਾਂ ਖ਼ਾ/ਲਿ/ਸਤਾਨ ਸਮਰੱਥਕਾਂ ਨੇ ਉਹਨਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ | ਖ਼ਾਲਿਸਤਾਨ ਦੇ ਝੰਡੇ ਲੈਕੇ ਉਹ ਸੜਕਾਂ 'ਤੇ ਉਤਰ ਆਏ ਤੇ ਜਦੋਂ ਵਿਦੇਸ਼ ਮੰਤਰੀ Dr. S. Jaishankar ਆਪਣੀ ਕਾਰ ਵੱਲ ਵਧੇ ਤਾਂ ਇੱਕ ਸਮਰੱਥਕ ਨੇ ਉਹਨਾਂ ਦਾ ਰਸਤਾ ਰੋਕ ਲਿਆ | ਜਿਸ ਨੂੰ ਸੁਰੱਖਿਆ ਕਰਮਚਾਰੀਆਂ ਨੇ ਪਿੱਛੇ ਕੀਤਾ | ਦਸ ਦਈਏ ਕਿ ਪ੍ਰਦਰਸ਼ਨਕਾਰੀਆਂ ਨੇ ਜਿੱਥੇ ਵਿਦੇਸ਼ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ, ਉੱਥੇ ਹੀ ਭਾਰਤੀ ਝੰਡੇ ਦਾ ਅਪਮਾਨ ਵੀ ਕੀਤਾ | ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ |
#Khalistan #LondonProtests #ForeignMinisterCar #KhalistanMovement #LondonUnrest #KhalistaniSupport #ProtestInLondon #ForeignMinisterAttack #KhalistanProtest #LondonTensions #PoliticalUnrest #UKProtests #KhalistanIssue #latestnews #trendingnews #updatenews #newspunjab #punjabnews #oneindiapunjabi
~PR.182~